ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਅੱਜ ਸਾਲ ਹੋ ਗਿਆ ਹੈ | ਜਿੱਥੇ ਸਿੱਧੂ ਦੇ ਪ੍ਰੰਸ਼ਨਸਕ ਉਸਨੂੰ ਯਾਦ ਕਰ ਅੱਖਾਂ ਨਮ ਕਰ ਰਹੇ ਹਨ | ਸਿੱਧੂ ਦੇ ਮਾਤਾ ਚਰਨ ਕੌਰ ਹਰ ਮੌਕੇ ਆਪਣੇ ਪੁੱਤ ਨੂੰ ਯਾਦ ਕਰਦੀ ਹੈ ਪਰ ਅੱਜ ਉਸਦੀ ਮੌਤ ਨੂੰ ਸਾਲ ਹੋ ਗਿਆ ਤਾਂ ਸਿੱਧੂ ਨੂੰ ਯਾਦ ਕਰਦਿਆਂ ਉਹਨਾਂ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ |
.
On the anniversary of her son's death, Mother Charan Kaur's emotional words 'come back son.
.
.
.
#sidhumoosewala #charankaur #moosewalafan